ਇਸ ਪੁਸਤਕ ਵਿਚ ਲੇਖਕ ਨੇ ਛੋਟੇ ਵੱਡੇ ਮੁਲਕਾਂ ਦੇ ਇਤਿਹਾਸ ਦੀਆਂ ਝਾਕੀਆਂ ਪੇਸ਼ ਕੀਤੀਆਂ ਹਨ । ਇਸ ਵਿਚ ਅਮਰੀਕਾ, ਬਰਤਾਨੀਆ, ਮਾਲਦੀਵ, ਮੋਨਾਕੋ, ਫੀਜੀ ਆਦਿ ਦੇਸ਼ਾਂ ਦੇ ਇਤਿਹਾਸ ਦੀਆਂ ਝਾਕੀਆਂ ਪੇਸ਼ ਕੀਤੀਆਂ ਹਨ ਪਰ ਇਤਿਹਾਸ ਨਹੀਂ । ਇਸ ਪੁਸਤਕ ਵਿਚ 25 ਤੋਂ ਵੱਧ ਮੁਲਕਾਂ ਬਾਰੇ ਦੱਸਿਆ ਹੈ ।