101 ਮਹਾਨ ਹਸਤੀਆਂ (ਜਿਨ੍ਹਾਂ ਨੇ ਸਿੱਖ ਇਤਿਹਾਸ ਸਿਰਜਿਆ)

101 Mahan Hastiyan (Jinhan Ne Sikh Itihas Sirjiya)

by: Jagdish Kaur Paryagraj


  • ₹ 400.00 (INR)

  • ₹ 340.00 (INR)
  • Hardback
  • ISBN: 2-930-247-74-6
  • Edition(s): Aug-2022 / 1st
  • Pages: 292
ਇਹ ਪੁਸਤਕ 101 ਸ਼ਖ਼ਸੀਅਤਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ, ਜਿਨ੍ਹਾਂ ਨੇ ਇਤਿਹਾਸ ਵਿਚ ਕੋਈ ਅਜਿਹੀ ਦੇਣ ਦਿੱਤੀ ਹੋਵੇ ਜਿਹੜੀ ਲਾਸਾਨੀ ਹੋਵੇ; ਜਿਨ੍ਹਾਂ ਦੇ ਕਿਸੇ ਕਦਮ ਨਾਲ ਇਤਿਹਾਸ ਦਾ ਰੁਖ਼ ਬਦਲ ਗਿਆ ਹੋਵੇ । ਇਨ੍ਹਾਂ ਵਿਚ ਗੁਰੂ ਸਾਹਿਬਾਨ ਦੇ ਸਾਥ ਅਤੇ ਨੇੜਤਾ ਦਾ ਨਿੱਘ ਮਾਣਨ ਵਾਲੇ, ਗੁਰੂ ਸਾਹਿਬਾਨ ਦੇ ਲਾਸਾਨੀ ਸੇਵਾਦਾਰ, ਪੁਰਾਤਨ ਅਤੇ ਅਜੋਕੇ ਸਿੱਖ ਸ਼ਹੀਦ, ਅਹਿਮ ਸਿੱਖ ਆਗੂ ਤੇ ਜਰਨੈਲ, ਸਿੱਖ ਵਿਦਵਾਨ ਤੇ ਪ੍ਰਚਾਰਕ, ਅਹਿਮ ਸਿੱਖ ਬੀਬੀਆਂ ਆਦਿ ਦੀ ਚੋਣ ਕਰਨ ਦਾ ਕਾਰਜ ਲੇਖਿਕਾ ਨੇ ਬਾਖ਼ੂਬੀ ਨਿਭਾਇਆ ਹੈ । ਵੱਖ-ਵੱਖ ਸੋਮਿਆਂ ਵਿਚੋਂ ਸਿੱਖ ਇਤਿਹਾਸ ਦੀਆਂ ਕੁਝ ਅਹਿਮ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਚੁਣ ਕੇ ਉਨ੍ਹਾਂ ਨੂੰ ਇਕ ਮਾਲਾ ਵਿਚ ਪਰੋ ਕੇ ਅਮੁੱਲੀ ਸੇਵਾ ਕੀਤੀ ਹੈ ।

Related Book(s)