ਸ੍ਰੀ ਗੁਰੂ ਅਰਜਨ ਦੇਵ ਦੀ ਸੁਪ੍ਰਸਿਧ ਬਾਣੀ ‘ਸੁਖਮਨੀ ਸਾਹਿਬ’ ਦਾ ਟੀਕਾ, ਜਿਸ ਵਿਚ ਗੁਰਬਾਣੀ ਦੇ ਅਰਥ ਵਿਆਕਰਣ ਅਨੁਸਾਰ ਸਮਝਾਏ ਗਏ ਹਨ ।