ਇਹ ਪੁਸਤਕ ਮੈਕਾਲਿਫ ਸਾਹਿਬ ਦੀਆਂ ਕੁੱਲ ਛੇ ਜਿਲਦਾਂ ਵਿਚੋਂ ਤੀਜੀ ਜਿਲਦ ਹੈ। ਇਹ ਪੁਸਤਕ ਪੰਜਵੇਂ ਗੁਰੂ ਅਰਜਨ ਦੇਵ ਜੀ ਦੇ ਜੀਵਨ ਬਾਰੇ ਡੂੰਘੀ ਜਾਣਕਾਰੀ ਦਿੰਦੀ ਹੈ।