ਇਹ ਪੁਸਤਕ ਰਾਣੀ ਸਾਹਿਬ ਕੌਰ ਦਾ ਜੀਵਨ-ਚਰਿੱਤਰ ਪੇਸ਼ ਕਰਦੀ ਹੈ, ਜਿਸ ਨੇ ਨਾ ਕੇਵਲ ਆਪਣੀ ਵੀਰਤਾ ਨਾਲ ਆਪਣੇ ਭਾਈ, ਸਾਹਿਬ ਸਿੰਘ, ਦੇ ਰਾਜ ਨੂੰ ਹਮਲਿਆਂ ਤੋਂ ਹੀ ਬਚਾਇਆ ਸਗੋਂ ਰਣ-ਭੂਮੀ ਵਿਚ ਅਜਿਹੀ ਬਹਾਦਰੀ ਦਿਖਾਈ ਕਿ ਜਿਸ ਦੀ ਮਿਸਾਲ ਇਤਿਹਾਸ ਵਿਚ ਘੱਟ ਹੀ ਮਿਲਦੀ ਹੈ।