ਇਸ ਵਿਚ ਵੀਹਵੀਂ ਸਦੀ ਦੇ ਅੱਸੀਵਿਆਂ ਤੋਂ ਬਾਅਦ ਸਥਾਪਤ ਹੋ ਰਹੇ ਚੌਥੀ ਪੀੜ੍ਹੀ ਦੇ ਕਹਾਣੀਕਾਰ ਲਏ ਗਏ ਹਨ । ਇਸ ਵਿਚ ਉਹ ਕਹਾਣੀਆਂ ਲਈਆਂ ਹਨ, ਜੋ ਨੀਝ ਅਤੇ ਸ਼ਿਲਪ ਦੀ ਪੱਖ ਤੋਂ ਪੰਜਾਬੀ ਕਹਾਣੀ ਦੇ ਸਫ਼ਰ ਵਿਚ ਖਾਸ ਨਜ਼ਰ ਆਉਂਦੀਆਂ ਹਨ । ਪੁਸਤਕ ਦੇ ਅਖੀਰ ਵਿਚ ਡਾ. ਰਾਹੀ ਨਾਲ ਸੰਬੰਧੀ ਕੀਤੀ ਗਈ ਇੰਟਰਵਿਊ ਸ਼ਾਮਿਲ ਹੈ ।