ਨਾਨਕ ਸਿੰਘ ਦੀ ਨਾਵਲਕਾਰੀ

Nanak Singh Di Navalkari

by: Joginder Singh Rahi (Dr.) , Sukhbir Kaur Mahal (Dr.)


  • ₹ 120.00 (INR)

  • ₹ 102.00 (INR)
  • Hardback
  • ISBN: 81-7205-223-5
  • Edition(s): Apr-1999 / 1st
  • Pages: 150
  • Availability: In stock
ਇਸ ਪੁਸਤਕ ਵਿਚ ਪਾਠਕਾਂ ਨੂੰ ਨਾਨਕ ਸਿੰਘ ਦੀ ਨਾਵਲਕਾਰੀ ਬਾਰੇ ਕਈ ਅਜਿਹੀਆਂ ਅੰਤਰ-ਦ੍ਰਿਸ਼ਟੀਆਂ ਮਿਲਣਗੀਆਂ, ਜੋ ਉਨ੍ਹਾਂ ਦੇ ਪਹਿਲਾਂ ਵੇਖਣ-ਪੜ੍ਹਨ ਵਿਚ ਨਹੀਂ ਆਈਆਂ ਹੋਣਗੀਆਂ । ਅਸੀਂ ਆਪਣੇ ਵੱਡੇ ਲੇਖਕਾਂ ਨੂੰ ਹੁਣ ਤਕ ਪ੍ਰਚਲਿਤ ਰਹੀਆਂ ਪੱਧਤੀਆਂ ਤੋਂ ਹਟ ਕੇ ਗਿਆਨ ਵਿਚ ਵਾਧਾ ਕਰਨ ਵਾਲੇ ਨਵੇਂ ਕੋਣਾਂ ਤੋਂ ਕਿਵੇਂ ਵੇਖ ਸਕਦੇ ਹਨ, ਇਹ ਇਸ ਪੁਸਤਕ ਦਾ ਮਨਸ਼ਾ ਹੈ ।

ਤਤਕਰਾ

ਨਾਨਕ ਸਿੰਘ : ਪੰਜਾਬੀ ਆਲੋਚਕਾਂ ਦੀ ਨਜ਼ਰ ਵਿਚ(ਜਸਬੀਰਪਾਲ ਕੌਰ) / 11

ਨਾਨਕ ਸਿੰਘ ਤੇ ਉਸ ਤੋਂ ਪੂਰਵਲਾ ਪੰਜਾਬੀ ਨਾਵਲ (ਡਾ. ਸੁਖਦੇਵ ਸਿੰਘ ਖਾਹਰਾ) / 44

ਨਾਨਕ ਸਿੰਘ ਦੇ ਪਹਿਲੇ ਚਾਰ ਨਾਵਲ (ਡਾ. ਸੁਖਦੇਵ ਸਿੰਘ ਖਾਹਰਾ) / 56

ਨਾਨਕ ਸਿੰਘ ਦੇ ਨਾਵਲਾਂ ਦਾ ਇਤਿਹਾਸਕ ਅਧਿਐਨ(ਡਾ. ਮਹਿਲ ਸਿੰਘ) / 74

ਪਵਿੱਤਰ ਪਾਪੀ ਵਿਚ ਭਾਵ ਤੇ ਸੰਸਕਾਰ ਦਾ ਤਨਾਉ (ਸੀਤਾ ਦੇਵੀ ਵਰਮਾ) / 93

ਨਾਨਕ ਸਿੰਘ ਵਿਚ ਪਰਿਵਰਤਨ-ਚੇਤਨਾ(ਡਾ. ਸੁਖਬੀਰ ਕੌਰ) / 102

ਨਾਨਕ ਸਿੰਘ ਦੀ ਪ੍ਰਵਚਨ-ਵਿਧੀ (ਜੋਗਿੰਦਰ ਸਿੰਘ ਰਾਹੀ) / 127

Book(s) by same Author