ਪ੍ਰਸ਼ਨ-ਉੱਤਰ ਵਿਧੀ, ਉਹ ਕੁੱਖ ਹੈ, ਜਿਹਦੇ ਵਿਚੋਂ ਸਾਡੀ ਦੁਨੀਆ ਦੇ ਹਰ ਤਰ੍ਹਾਂ ਦੇ ਇਲਮ ਨੇ ਜਨਮ ਲਿਆ ਹੈ । ਇਹ ਸੰਗ੍ਰਹਿ – ਪ੍ਰਸ਼ਨ ਉੱਤਰ ਵਿਧੀ ਨੂੰ ਅਰਪਿਤ ਹੈ ! ਤੇ ਨਾਲ ਹੀ ਉਹਦੇ ਤੋਂ ਪੈਦਾ ਹੋਈ ਪ੍ਰਾਪਤੀ ਤੇ ਹੋਣ ਵਾਲੀ ਸੰਭਾਲਨਾ ਨੂੰ !