“ਪੜਿ ਅਖਰੁ ਏਹੋ ਬੁਝੀਐ” ਪੁਸਤਕ ਵਿਚ ਈਸ਼ਵਰ ਦਿਆਲ ਗੌੜ ਦੇ ਲੇਖ ਸ਼ਾਮਿਲ ਕੀਤੇ ਗਏ ਹਨ। ਪੰਜਾਬੀ ਸਾਹਿਤ ਅਤੇ ਸਭਿਆਚਾਰ ’ਤੇ ਆਧਾਰਿਤ ਇਹ ਲੇਖ ਬਾਬਾ ਫ਼ਰੀਦ ਤੇ ਵਾਰਿਸਸ਼ਾਹ ਤੀਕ ਸੀਮਤ ਹਨ।