ਓਪਰੇਸ਼ਨ ਬਲੈਕ ਥੰਡਰ ਪੰਜਾਬ ਦੇ ਖਾੜਕੂਵਾਦ ਬਾਰੇ ਅੰਦਰ ਵਿਚਰਨ ਵਾਲੇ ਦਾ ਦ੍ਰਿਸ਼ਟੀਕੋਣ ਤੇ ਵਿਸ਼ਲੇਸ਼ਣ ਪੇਸ਼ ਕਰਦੀ ਹੈ । ਅਨੁਭਵ ਪੱਖੋਂ ਤੇ ਇਕ ਦਸਤਾਵੇਜ਼ ਵਜੋਂ ਇਹ ਇਕ ਅਨੂਠੀ ਰਚਨਾ ਹੈ । ਇਸ ਰਚਨਾ ਵਿਚ ਜਦੋਂ ਲੇਖਕ ਘਟਨਾਵਾਂ ਦਾ ਵਰਣਨ ਕਰਦਾ ਹੈ ਤੇ ਪਰਦੇ ਪਿੱਛੇ ਚੱਲ ਰਹੀਆਂ ਵਿਚਾਰਾਂ, ਤਕਰਾਰਾਂ ਤੇ ਬਹਿਸਾਂ ਦਾ ਜ਼ਿਕਰ ਕਰਦਾ ਹੈ, ਜਿਨ੍ਹਾਂ ਵਿਚ ਉਹ ਖੁਦ ਵੀ ਧਿਰ ਵਜੋਂ ਸ਼ਾਮਲ ਸੀ ਤਾਂ ਇਸ ‘ਮੈਂ’ ਦੇ ਬ੍ਰਿਤਾਂਤ ਦਾ ਪ੍ਰਭਾਵ ਪਾਠਕ ਉਪਰ ਬਹੁਤ ਵਿਲੱਖਣ ਪੈਂਦਾ ਹੈ । ਤਤਕਰਾ ਦਰਬਾਰ ਸਾਹਿਬ : ਤੂਫਾਨ ਦਾ ਕੇਂਦਰ / 21 ਸਿੱਖ ਵਿਰਸਾ ਅਤੇ ਪੰਜਾਬ ਸਮੱਸਿਆ / 33 ਰਾਜੀਵ-ਲੌਂਗੋਵਾਲ ਸਮਝੌਤਾ : ‘ਗੁਪਤ’ ਮਲ੍ਹਮ / 56 ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ : ਦਗ਼ੇ ਤੇ ਧੋਖੇ ਦੀ ਦਾਸਤਾਨ / 71 ਰਾਜਪਾਲ ਰੇਅ ਦਾ ਕਾਰਜਕਾਲ / 87 ਸਿੰਘ ਸਾਹਿਬਾਨ ਦੀ ਰਾਜਨੀਤੀ / 98 ਜਨਵਰੀ-ਮਾਰਚ 1988 : ਹੱਤਿਆਵਾਂ ਵਿਚ ਵਾਧਾ / 106 ਅਪਰੈਲ-ਮਈ 1988 : ਹੱਤਿਆਵਾਂ ਨੂੰ ਰੋਕਣ ਲਈ ਕਦਮ / 119 ਓਪਰੇਸ਼ਨ ਬਲੈਕ ਥੰਡਰ / 126 ਖਾੜਕੂਆਂ ਵੱਲੋਂ ਆਤਮ-ਸਮਰਪਣ / 139 ਅੱਧੀ ਰਾਤ ਨੂੰ ਮੁੱਕਦਮਾ / 156 ਮਰਿਆਦਾ ਦੀ ਬਹਾਲੀ / 166 ਟੁੱਟੇ ਭਰਮ ਨੇ ਉਹਨਾਂ ਤੋਂ ਹਥਿਆਰ ਸੁਟਵਾਏ / 171 ਸ਼੍ਰੋਮਣੀ ਕਮੇਟੀ ਦੀ ਦੁਬਿਧਾ / 176 ਜਸਬੀਰ ਸਿੰਘ ਰੋਡੇ ਦੀ ਬਰਖਾਸਤਗੀ / 185 ਗਲਿਆਰਾ ਯੋਜਨਾ /192 ਜਸਬੀਰ ਸਿੰਘ ਰੋਡੇ ਦੀ ਵਾਪਸੀ ਦੇ ਯਤਨ / 199 ਪੰਚਾਇਤੀ ਚੋਣਾਂ ਮੁਲਤਵੀ : ਸ਼ਾਂਤੀ ਦੇ ਮੌਕੇ ਗੁਆਉਣ ਦੀ ਇਕ ਹੋਰ ਕਹਾਣੀ / 211 ਖਾੜਕੂ ਤੇ ਪੁਲਿਸ : ਦਹਿਸ਼ਤ ਦੇ ਦੋ ਪੁੜ / 223 ਕੌਮੀ ਖੇਡਾਂ / 231 ਕੇਂਦਰ ਵਿਚ ਨਵੀਂ ਸਰਕਾਰ / 240 ਰਾਜਪਾਲ ਮੁਕਰਜੀ ਵੱਲੋਂ ਪ੍ਰਸ਼ਾਸਨ ਨੂੰ ਨਵਾਂ ਚਿਹਰਾ-ਮੋਹਰਾ ਬਖ਼ਸ਼ਣ ਦੇ ਯਤਨ /249 ਰਾਜਪਾਲ ਵਰਮਾ ਦਾ ਕਾਰਜਕਾਲ / 262 1990 : ਹੱਤਿਆਵਾਂ ਦਾ ਦੌਰ ਜਾਰੀ / 272 ਜਨਰਲ ਮਲਹੋਤਰਾ ਦਾ ਕਾਰਜਕਾਲ / 289 ਲੋਕਰਾਜ ਦੀ ਬਹਾਲੀ ਦੇ ਯਤਨ / 300 ਪੰਜਾਬ ਬਾਰੇ ਦਿੱਲੀ ਦੀ ਥਿੜਕਵੀਂ ਨੀਤੀ / 322 ਫ਼ਰਵਰੀ 1992 ਦੀਆਂ ਚੋਣਾਂ / 330 ਲੋਕਰਾਜ ਦੀ ਵਾਪਸੀ : ਰਾਸ਼ਅਟਰਪਤੀ ਰਾਜ ਦੀ ਥਾਂ ਚੁਣੀ ਹੋਈ ਸਰਕਾਰ ਦੀ ਸਥਾਪਨਾ / 345 ਅਤੀਤ ਤੇ ਇਕ ਝਾਤ / 356