ਇਸ ਪੁਸਤਕ ਰਾਹੀਂ ਲੇਖਕ ਨੇ ਨਵੰਬਰ 1984 ਵਿਚ ਦਿੱਲੀ ਤੇ ਹੋਰ ਨਾਲ ਲੱਗਦੇ ਇਲਾਕਿਆਂ ਵਿਚ ਸਿੱਖਾਂ ਦੀ ਹੋਈ ਨਸਲਕੁਸ਼ੀ ਬਾਰੇ ਦੱਸਿਆ ਹੈ। ਇਸ ਵਿਚ ਲੇਖਕ ਨੇ ਪੀੜਿਤ ਸਿੱਖਾਂ ਦੀਆਂ ਆਪ-ਬੀਤੀਆਂ ਦੱਸੀਆਂ ਹਨ। ਇਸ ਵਿਚ ਸਿੱਖਾਂ ਦੇ ਹੋਏ ਨੁਕਸਾਨ ਦੀਆਂ ਤਸਵੀਰਾਂ ਵੀ ਸ਼ਾਮਲ ਕੀਤੀਆਂ ਹਨ। ਲੇਖਕ ਨੇ ਇਸ ਨਸਲਕੁਸ਼ੀ ਦੇ ਮੁਖ ਅਪਰਾਧੀ ਦੇ ਨਾਮ ਵੀ ਦੱਸੇ ਹਨ।