ਇਹ 12 ਪਾਕਿਸਤਾਨੀ ਕਹਾਣੀਆਂ ਦਾ ਸੰਗ੍ਰਹਿ ਹੈ । ਕਹਾਣੀਕਾਰ ਦੀਆਂ ਘਟਨਾਵਾਂ ਅਤੇ ਪਾਤਰਾਂ ਵਿਚ ਪੰਜਾਬੀ ਲੋਕਾਂ ਦੇ ਦੁਖਾਂ, ਦਰਦਾਂ ਦੀ ਡੂੰਘੀ ਸਮਝ ਦੀ ਝਲਕ ਪੈਂਦੀ ਹੈ । ਇਨ੍ਹਾਂ ਕਹਾਣੀਆਂ ਵਿਚ ਪੰਜਾਬੀਅਤ ਦਾ ਰੰਗ ਇਕ ਵੱਖਰੇ ਤਰਜ਼ੇ-ਜਿੰਦਗੀ ਦੀ ਸ਼ਕਲ ਵਿਚ ਉੱਘੜਦਾ ਹੈ ।