ਇਹ ਕਿਤਾਬ ਗੁਰਬਾਣੀ ਤੇ ਸਿੱਖ ਇਤਿਹਾਸ ਤੇ ਅਧਾਰਿਤ ਮੌਲਿਕ ਵਿਚਾਰ 13 ਲੇਖਾਂ ਦੇ ਰੂਪ ਵਿਚ ਦਰਜ ਹਨ । ਤੇਗ ਜੀ ਗੁਰਬਾਣੀ ਤੇ ਰਿਸ਼ੀਆਂ ਮੁਨੀਆਂ ਦੇ ਕਥਨਾਂ ਨੂੰ ਸਮਝਣ ਦਾ ਉਪਰਾਲਾ ਕਰਦੇ ਹਨ, ਉਹਨਾਂ ਕਥਨਾਂ ਨੂੰ ਜਨ-ਸਾਧਾਰਨ ਦੀ ਬੋਲੀ ਵਿਚ ਪੇਸ਼ ਕਰਦੇ ਹਨ । ਤਤਕਰਾ ਸਿਖ ਧਰਮ ਅਤੇ ਬੌਧਿਕਤਾ / 9 ਪਾਂਚ ਬਰਖ ਕੋ ਅਨਾਥ ਧ੍ਰੂ ਬਾਰਿਕੁ / 14 ਸੋਇਨ ਕਟੋਰੀ ਅੰਮ੍ਰਿਤ ਭਰੀ / 32 ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ / 54 ਲਾਗੂ ਹੋਈ ਬਾਮ੍ਹਣੀ / 71 ਇਲਤਿ ਕਾ ਨਾਉ ਚਉਧਰੀ / 91 ਢਕਿ ਲੈ ਚਲੀ ਚੂਹੜੀ / 98 ਬੇਢੀ ਪ੍ਰੀਤਿ ਮਜੂਰੀ ਮਾਂਗੈ / 112 ਮਨੁ ਰਾਜਾ ਸੁਲਤਾਨੁ / 127 ਦਸਵੰਧ ਦੀ ਪਰੰਪਰਾ ਅਤੇ ਮਹੱਤਵ / 171 ਨਿਸ਼ਾਨ ਸਾਹਿਬ ਜੀ ਦਾ ਮਹੱਤਵ / 178 ਸਿਖ ਧਰਮ ਵਿਚ ਸ਼ਸਤਰਾਂ ਦੀ ਮਹਾਨਤਾ ਅਤੇ ਮਨੁਖੀ ਸੁਤੰਤਰਤਾ ਦਾ ਸੰਕਲਪ / 186 ਸਿੱਖ ਪੰਥ ਅਤੇ ਰਾਜਸੀ ਇਨਕਲਾਬ / 196