ਗੁਰਬਾਣੀ ਲਗ-ਮਾਤ੍ਰੀ ਨਿਯਮਾਵਲੀ: ਖੋਜ ਤੇ ਸੰਭਾਵਨਾ (ਭਾਗ-1)

Gurbani Lag-Maatri Niyamavali : Khoj Te Sambhavna (Part-1)

by: Joginder Singh Vedhanti Giani (Singh Sahib)


  • ₹ 300.00 (INR)

  • ₹ 270.00 (INR)
  • Hardback
  • ISBN: 978-93-91954-45-1
  • Edition(s): May-2022 / 1st
  • Pages: 220
ਇਨ੍ਹਾਂ ਖੋਜ ਭਰਪੂਰ ਲੇਖਾਂ ਵਿਚ ਸਾਰੇ ਪਰੰਪਰਾਈ ਅਤੇ ਆਧੁਨਿਕ ਵਿਦਵਾਨਾਂ ਦੇ ਯਤਨਾਂ ਨੂੰ ਕ੍ਰਮ ਬਧ ਕਰਕੇ ਪਹਿਲਾਂ ਇਹਨਾਂ ਦਾ ਵਿਆਕਰਨਿਕ ਵਿਸ਼ਲੇਸ਼ਣ ਕੀਤਾ ਹੈ ਅਤੇ ਉਪਰੰਤ ਆਪ ਨੇ ਆਪਣੇ ਤਰਕਯੁਕਤ ਸਪਸ਼ਟੀਕਰਨ ਦਿੱਤੇ ਹਨ । ਸਿੰਘ ਸਾਹਿਬ ਦੇ ਇਹਨਾਂ ਯਤਨਾਂ ਨਾਲ ਗੁਰਬਾਣੀ ਵਿਆਕਰਨ ਦੀਆਂ ਬਾਰੀਕੀਆਂ ਵਧੇਰੇ ਸਪੱਸ਼ਟਤਾ ਨਾਲ ਸਮਝਣਯੋਗ ਹੋ ਗਈਆਂ ਹਨ ।

Related Book(s)