ਇਸ ਦੂਜੇ ਹਿੱਸੇ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ੧੮ ਰਾਗਾਂ ਵਿਚ ‘ਭਗਤ ਨਾਮਦੇਵ ਜੀ’ ਦੇ ੬੧ ਸ਼ਬਦਾ ਦਾ ਟੀਕਾ ਪੇਸ਼ ਕੀਤਾ ਗਿਆ ਹੈ।