ਇਸ ਦੂਜੇ ਹਿੱਸੇ ਵਿਚ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ੧੬ ਰਾਗਾਂ ਵਿਚ ‘ਭਗਤ ਰਵਿਦਾਸ ਜੀ’ ਦੇ ੪੦ ਸ਼ਬਦਾਂ ਦਾ ਟੀਕਾ ਪੇਸ਼ ਕੀਤਾ ਗਿਆ ਹੈ।