ਇਸ ਪੁਸਤਕ ਵਿਚ ਬੀਤ ਤੇ ਗੁੱਜਰਾਂ ਦਾ ਸੱਭਿਆਚਾਰ ਦੀ ਜਾਣਕਾਰੀ ਦਿੱਤੀ ਗਈ ਹੈ । ਇਸ ਪੁਸਤਕ ਵਿਚ ਰਸਮ-ਰਿਵਾਜ, ਪੰਜਾਬੀ ਲੋਕ ਵਾਰਤਾ, ਭਾਈ ਮੋਹਨ ਸਿੰਘ ਵੈਦ ਅਤੇ ਪੰਜਾਬੀ ਸਭਿਆਚਾਰ, ਸਿਕਲੀਗਰ ਕਬੀਲੇ ਦਾ ਸਭਿਆਚਾਰ, ਲੋਕ ਖੇਡਾਂ, ਗਾਡੀ ਲੁਹਾਰ ਕਬੀਲਿਆਂ ਦਾ ਸਭਿਆਚਾਰ, ਪੱਤਲ ਕਾਵਿ ਆਦਿ ਬਾਰੇ ਦੱਸਿਆ ਹੈ। ਇਸ ਪੁਸਤਕ ਵਿਚ ਪੰਜਾਬੀ ਪਾਰਕ, ਵਿਦਿਆਰਥਿਆ, ਖੋਜ ਕਰਮੀ ਅਤੇ ਵਿਦਵਾਨ ਇਸ ਨਿਵੇਕਲੀ ਪੁਸਤਕ ਤੋਂ ਲਾਭ ਪ੍ਰਾਪਤ ਕਰਨਗੇ ।