ਇਸ ਵਿਚ ਵਿਦਵਾਨ ਟੀਕਾਕਾਰ ਨੇ ਨੌਵੀ ਪਾਤਸ਼ਾਹੀ ‘ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ’ ਦੀ ਸਮੁੱਚੀ ਬਾਣੀ ਦੀ ਵਿਆਖਿਆ ਕੀਤੀ ਹੈ ।