ਬੰਦਾ ਸਿੰਘ ਬਹਾਦੁਰ

Banda Singh Bahadur

by: Ganda Singh (Dr.)


  • ₹ 180.00 (INR)

  • Paperback
  • ISBN: 81-7380-584-9
  • Edition(s): Jan-2016 / 5th
  • Pages: 194
ਇਸ ਪੁਸਤਕ ਵਿਚ ਗੰਡਾ ਸਿੰਘ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਬਿਰਤਾਂਤ ਪੇਸ਼ ਕੀਤਾ ਹੈ। ਇਹ ਪੁਸਤਕ ਨਿਰੋਲ ਇਤਿਹਾਸਕ ਹੈ ਅਤੇ ਇਸ ਵਿਚ ਬਿਆਨ ਕੀਤੇ ਗਏ ਹਰ ਵਾਕੇ ਲਈ ਇਤਿਹਾਸਕ ਗਵਾਹੀ ਮੌਜੂਦ ਹੈ। ਕੋਈ ਗੱਲ ਫ਼ਰਜ਼ ਨਹੀਂ ਕੀਤੀ ਗਈ ਅਤੇ ਨਾ ਕੋਈ ਘੜੀ ਗਈ ਹੈ।

Book(s) by same Author