ਰੇਖਾ ਚਿੱਤਰ : ਸਰੂਪ, ਸਿੱਧਾਂਤ ਤੇ ਵਿਕਾਸ

Rekha Chiter : Sarup, Sidhant Te Vikas

by: Parmeet Kaur (Dr.)


  • ₹ 220.00 (INR)

  • ₹ 198.00 (INR)
  • Hardback
  • ISBN: 978-81-302-0477-2
  • Edition(s): reprint Jan-2018
  • Pages: 132
ਇਹ ਪੁਸਤਕ ‘ਰੇਖਾ ਚਿੱਤਰ : ਸਰੂਪ, ਸਿਧਾਂਤ ਤੇ ਵਿਕਾਸ’ ਵਿਭਾਗ ਦੇ ਹੀ ਅਸਿਸਟੈਂਟ ਪ੍ਰੋਫੈਸਰ ਡਾ. ਪਰਮੀਤ ਕੌਰ ਨੇ ਤਿਆਰ ਕੀਤੀ ਹੈ ਜਿਸ ਵਿਚ ਰੇਖਾ ਚਿੱਤਰ ਦੇ ਸਰੂਪ ਨੂੰ ਪਰਿਭਾਸ਼ਿਤ ਕਰਦਿਆਂ ਉਸਦਾ ਰੂਪਗਤ ਅਤੇ ਵਿਸ਼ੇਗਤ ਵਰਗੀਕਰਨ ਕੀਤਾ ਗਿਆ ਹੈ । ਇਸਦੇ ਨਾਲ ਸਾਹਿਤ ਦੇ ਹੋਰਨਾਂ ਰੂਪਾਂ ਨਾਲ ਇਸ ਵਿਧਾ ਦੀ ਕੀ ਸਾਂਝ ਹੈ, ਉਸਦਾ ਵਿਸਥਾਰ ਵਿਚ ਵਰਣਨ ਇਸ ਪੁਸਤਕ ਵਿੱਚ ਦਿਤਾ ਗਿਆ ਹੈ ।

Book(s) by same Author