ਹੈਲਥ ਗਾਈਡ

Health Guide

by: Gurpreet Singh Dhugga (Dr.)


  • ₹ 180.00 (INR)

  • ₹ 153.00 (INR)
  • Paperback
  • ISBN: 81-7205-544-7
  • Edition(s): Jul-2019 / 3rd
  • Pages: 288
  • Availability: In stock
ਇਸ ‘ਹੈਲਥ ਗਾਈਡ’ ਵਿਚ ਆਮ ਬੀਮਾਰੀਆਂ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ। ਸਾਨੂੰ ਸਭ ਨੂੰ ਆਪਣੀ ਸਿਹਤ ਬਾਰੇ ਕਈ ਸਵਾਲ ਹੁੰਦੇ ਹਨ, ਜਾਂ ਦਵਾਈਆਂ ਬਾਰੇ ਹੋਰ ਜਾਨਣ ਦੀ ਇੱਛਾ ਹੁੰਦੀ ਹੈ, ਇਸ ਕਿਤਾਬ ਨੇ ਇਹਨਾਂ ਲੋੜਾਂ ਨੂੰ ਪੂਰਾ ਕਰਨ ਦੀ ਇੱਕ ਸਫਲ ਕੋਸ਼ਿਸ਼ ਕੀਤੀ ਹੈ।