ਇਸ ਪੁਸਤਕ ਵਿੱਚ ਗ਼ਜ਼ਲ ਨਾਲ ਸਬੰਧਿਤ ਭਿੰਨ-ਭਿੰਨ ਕਲਾਕਾਰੀਆਂ, ਜੋ ਵੱਖ-ਵੱਖ ਉਸਤਾਦ ਗ਼ਜ਼ਲਕਾਰਾਂ ਵੱਲੋਂ ਆਪੋ ਆਪਣੀ ਵਿਦਵਤਾ ਅਨੁਸਾਰ ਵਰਤੀਆਂ ਗਈਆਂ ਹਨ, ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।