ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਗੋਇਆ ਦੀ ਰਚਨਾ ਹੈ । ਭਾਈ ਵੀਰ ਸਿੰਘ ਜੀ ਨੇ ਇਕ ਫਾਰਸੀ ਹੱਥ-ਲਿਖਤ ਤੋਂ ਉਤਾਰਾ ਕਰਕੇ ਇਸ ਤਰਜਮਾ ਕੀਤਾ ਹੈ ।