‘ਬੀਰ ਦਰਸ਼ਨ’ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ । ਇਸ ਪੁਸਤਕ ਵਿਚ ਬਹੁਤੇ ਪ੍ਰਸੰਗ 18ਵੀਂ ਤੇ 19ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਨਾਲ ਜੁੜੇ ਹੋਏ ਹਨ । ਇਹ ਉਹਨਾਂ ਸੰਤ-ਸਿਪਾਹੀਆਂ ਦੇ ਪ੍ਰਸੰਗ ਹਨ ਜਿਹੜੇ ਧਰ ਪਏ ਪਰ ਧਰਮ ਨਹੀਂ ਹਾਰਿਆ । ਇਹ ਉਹਨਾਂ ਗੁਰਸਿਖਾਂ ਦੀਆਂ ਵਾਰਤਾਵਾਂ ਹਨ ਜਿਨ੍ਹਾਂ ਇਹ ਧਾਰਿਆ ਹੋਇਆ ਸੀ ਕਿ ਸਿਰ ਜਾਏ ਤੇ ਜਾਏ ਮੇਰਾ ਸਿਖੀ ਸਿਦਕ ਨਾ ਜਾਏ । Read More ਤਤਕਰਾ ਪ੍ਰਵੇਸ਼ਕਾ ਭੂਮਿਕਾ ਸਾਹਬ ਰਾਏ ਡੰਡ / 1 ਫੌਜਦਾਰ ਨੂੰ ਭਾਂਜ / 4 ਪਹੁੰਚੇ ਸਚ ਖੰਡ ਜਾਈ / 8 ਲਾਸਾਨੀ ਦਬਦਬਾ / 12 ਇਤਿਹਾਸਕ ਕਸਬਾ-ਰਹੁਤਾਸ / 15 ਦ੍ਵੰਦ-ਜੁਧ / 19 ਬਾਜ਼ ਸਿੰਘ ਦੀ ਬਹਾਦਰੀ / 22 ਰਾਜ ਪਿਆਰੇ ਰਾਜਿਆਂ / 25 ਲਖਪਤ ਨੂੰ ਡੰਡ / 49 ਰੌਣੀ ਦੀ ਉਸਾਰੀ / 52 ਅਹਿਮਦ ਸ਼ਾਹ ਤੇ ਸਿਖਾਂ ਦਾ ਜੰਗ / 57 ਜਹਾਨ ਖਾਂ ਦੀ ਭਾਂਜ / 60 ਲਾਹੌਰ ਤੇ ਧਾਵਾ / 65 ਨੂਰ ਦੀਨ ਨੂੰ ਹਾਰ / 70 ਲਾਹੌਰ ਤੇ ਫਿਰ ਧਾਵਾ / 73 ਸਿਖਾ ਸ਼ਾਹੀ / 76 ਹਾਠੂ ਸਿੰਘ ਦੀ ਬੀਰਤਾ / 82 ਸਿਖੀ ਸਿਦਕ / 85 ਜ਼ਮ ਜਮਾਂ –ਭੰਗੀਆਂ ਦੀ ਤੋਪ / 88 ਪੰਥ ਪ੍ਰਕਾਸ਼ ਵਿਚੋਂ / 90 ਫਤਹਿ ਖਾਂ ਤੇ ਦੋਸਤ ਮੁਹਮਦ ਖਾਂ ਦੀ ਭਾਂਜ / 93 ਫਤਹਿ ਖਾਂ ਦੀ ਗ਼ਦਾਰੀ / 95 ਸ਼ੇਰ ਮੁਹੰਮਦ ਖਾਂ ਚਿੱਤ / 98 ਹਰੀ ਸਿੰਘ ਨਲੂਏ ਦੀ ਬੀਰਤਾ / 100 ਇਕ ਸਿੰਘਣੀ ਦੀ ਬੀਰਤਾ / 111 ਸਿਖ ਇਤਿਹਾਸ ਦਾ ਅਣਛਪਿਆ ਪਤਰਾ / 114 ਦੁਨੀਆਂ ਦਾ ਸਭ ਤੋਂ ਉਤਮ ਜਰਨੈਲ / 116 ਧੰਨ ਗੁਰੂ ਕੇ ਸਿੱਖ / 119 ਸਰਹੰਦ ਉਤੇ ਕਬਜ਼ਾ / 122 ਵਸਾਹਘਾਤੀ ਦੁਸ਼ਮਣ / 124 ਖਾਲਸੇ ਦੀ ਸ਼ਾਨ / 129 ਬੁੜੀਏ ਵਾਲੀ ਹਵੇਲੀ / 131 ਭਾਈ ਚੰਬਾ ਸਿੰਘ ਜੀ ਦੀ ਬਹਾਦਰੀ / 134 ਅਕਾਲੀ ਸਾਧੂ ਸਿੰਘ ਜੀ ਦੀ ਬੀਰਤਾ / 137 ਮੁਲਤਾਨ ਤੇ ਚੜ੍ਹਾਈ / 139 ਮੁਲਤਾਨ ਦੀ ਫਤਹ / 145 ਸਰਦਾਰ ਹੁਕਮਾ ਸਿੰਘ ਰਮਨੀ / 148 ਕੁਮਕ ਦੀ ਲੜਾਈ / 150 ਗੋਰਖੇ ਤੇ ਸਿੱਖ / 152 ਕਾਂਗੜੇ ਦੀ ਜੰਗ / 154 ਭਾਈ ਅਜਬ ਸਿੰਘ ਜੀ ਸ਼ਹੀਦ / 157 ਸ਼ੇਰੇ ਪੰਜਾਬ ਦੀ ਨੀਯਤ / 161 ਬਾਬਾ ਆਲਾ ਸਿੰਘ ਦੀ ਬੀਰਤਾ / 164