ਬੰਦਰਗਾਹ

Bandargaah

by: Bawa Balwant


  • ₹ 100.00 (INR)

  • ₹ 85.00 (INR)
  • Hardback
  • ISBN: 81-7205-485-8
  • Edition(s): Jun-2012 / 2nd
  • Pages: 152
  • Availability: Out of stock
ਇਹ ਰਚਨਾ ਬੰਦਰਗਾਹ , ਉਸੇ ਵੇਲੇ ਦੀ ਰਚਨਾ ਹੈ, ਜਿਸ ਵੇਲੇ ਦੀਆਂ ਕਿ ਮਹਾਂਨਾਚ ਤੇ ਅਮਰ ਗੀਤ, ਜਦੋਂ ਕੀ ਬਾਵਾ ਜੀ ਆਪਣੇ ਸਹੀ ਰਸਤੇ ਦੀ ਭਾਲ ਵਿਚ ਸੀ । ਇਸ ਵਿਚ ਵੀ ਕੁਝ ਰਹੱਸਵਾਦੀ ਤੇ ਛਾਇਆਵਾਦੀ ਰੰਗਤ ਵਾਲੀਆਂ ਕਵਿਤਾਵਾਂ ਹਨ । ਉਹ ਅਤਿਅੰਤ ਸੁੰਦਰ ਹਨ ਅਤੇ ਇਨ੍ਹਾਂ ਵਿਚੋਂ ਕੁਝ ਇਕ ਕਵਿਤਾਵਾਂ ਤਾਂ ਅਮਰ ਰਹਿਣ ਵਾਲੀਆਂ ਹਨ ।

          ਤਤਕਰਾ

  • ਖ਼ਤਰਾ / 33
  • ਉਸ਼ਾ / 35
  • ਮੁਹੱਬਤ / 38
  • ਬੰਦਰਗਾਹ / 40
  • ਕਵਿਤਾ / 42
  • ਸਾਹਿੱਤਕਾਰ / 43
  • ਪ੍ਰਿਥਮ ਮੇਲ / 45
  • ਜਹਾਜ਼ਰਾਨ / 47
  • ਸੁੰਦਰਤਾ / 51
  • ਉਠਾਂ ਵਾਲੇ / 53
  • ਸ਼ਾਦੀ / 56
  • ਮੁਸਾਫ਼ਰ / 59
  • ਸਾਜ਼ ਬਾਗੇਸਰੀ / 61
  • ਰਾਗ ਦਾ ਅਸਰ / 63
  • ਸਦਰ ਦਰਵਾਜ਼ਾ / 65
  • ਪਾਣੀ / 68
  • ਸਾਗ ਵਾਲੀ / 70
  • ਮੁਸਕਾਨ / 72
  • ਧਰਤੀ ਮਾਤਾ / 74
  • ਨਵੀਨ ਗ਼ਜ਼ਲ / 77
  • ਮੇਲਾ / 78
  • ਗਿਆਨ ਕ੍ਰਿਸ਼ਨਾ / 80
  • ਤੇਰਾ ਖਿਆਲ / 82
  • ਕਨੇਰ ਦੇ ਫੁੱਲ / 83
  • ਕੋਇਲ / 85
  • ਆਏਗਾ ਕੋਈ, ਆਏਗਾ / 87
  • ਖਾਕਨਾਏ / 88
  • ਹਵਾ ਵਗਦੀ ਰਹੇ / 90
  • ਐਸੀ ਅਜਬ ਹੈ ਜ਼ਿੰਦਗੀ / 92
  • ਮਹਾਂ ਰਾਣੀ / 93
  • ਗਊ ਮਾਤਾ / 95
  • ਇਕ ਹੁਸੀਨ ਕੁੜੀ ਦੀ ਮੌਤ / 97
  • ਰਾਤ੍ਰੀ ਨੂੰ / 99
  • ਅਸ਼ੋਕ ਲਾਠ / 100
  • ਆਸ਼ਾ / 102
  • ਯਾਤ੍ਰੀ / 104
  • ਫੇਰ ਪਾਰੋ ਨੇ ਕਿਹਾ / 107
  • ਲਹਿਰਾਂ ਦਾ ਗੀਤ / 111
  • ਸਮਾਜਵਾਦ / 112

Related Book(s)

Book(s) by same Author