ਅਮਰ ਲੇਖਾਂ ਦੀ ਲੜੀ ਵਿਚ ਇਹ ਤੀਜਾ ਭਾਗ ਹੈ । ਭਾਈ ਵਿਰ ਸਿੰਘ ਜੀ ਹੁਰਾਂ ਦੇ ਕੌਮ ਵਿਚ ਜਿੰਦ ਫੂਕਣ ਵਾਲੇ ਤੇ ਸਦਾ ਅਰਮ ਲੇਖ, ਜੋ ਖਾਲਸਾ ਸਮਾਚਾਰ ਦੀਆਂ ਪੁਰਾਣੀਆਂ ਜਿਲਦਾਂ ਵਿਚ, ਵਡੇ ਗ੍ਰੰਥਾਂ ਵਿਚ ਯਾ ਸਤਿਸੰਗੀਆਂ ਨੂੰ ਲਿਖੀਆਂ ਨਿੱਜੀ ਚਿਠੀਆਂ ਦੇ ਰੂਪ ਵਿਚ ਛੁਪੇ ਪਏ ਸਨ, ਉਹਨਾਂ ਨੂੰ ਪੁਸਤਕਾਂ ਦੇ ਰੂਪ ਵਿਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ । Read More ਸੂਚੀ ਪੱਤਰ ਭਜਨ ਰਾਮ ਚਿਤੁ ਲਾਵਓ / 1 ਗੁਰਬਾਣੀ ਇਸ ਜਗ ਮਹਿ ਚਾਨਣੁ / 8 ਪਰ ਕਾ ਬੁਰਾ ਨ ਰਾਖਹੁ ਚੀਤ॥ / 13 ਨਾਮ-ਜਪ / 18 ਇਨਸਾਨੀ ਸ਼ਖਸੀਅਤ / 24 ਅਰਦਾਸ / 29 ਸਿਖ ਸੰਗਤ ਨੂੰ ਸੰਦੇਸ਼ / 35 ਸਤਿਵੰਤੀਆਂ ਜੋਗ ਸੰਦੇਸ਼ / 40 ਪਤਿਤ ਉਬਾਰ / 49 ਨਾਮ ਤੇ ਨਾਮੀ / 53 ਵਿੱਦਿਅਕ ਜਾਗ੍ਰਿਤੀ ਦੀ ਲੋੜ / 63 ਸਿਮਰਨ ਵਿਚ ਰਸ / 67 ਇਤਿਹਾਸ ਕੀ ਕਹਿੰਦਾ ਹੈ? / 71 ਗੁਰਪੁਰਬ ਵਾਲੇ ਪਵਿਤ੍ਰ ਦਿਨ ਕੀ ਕਰਨਾ ਚਾਹੀਦਾ ਹੈ? / 76 ਗੁਰੂ / 8 ਏਕਾਗ੍ਰ / 80 ਭੋਗ ਤੇ ਇਸ ਤੋਂ ਛੁਟਕਾਰਾ / 81 ਸੇਵਾ / 82 ਗ੍ਰਹਸਤ ਉਦਾਸ / 84 ਨਿਰਵਿਘਨ ਰਸਤਾ / 91 ਗੁਰੂ ਪਰਮੇਸਰੁ ਤੇ ਪਾਰਬ੍ਰਹਮ ਪਰਮੇਸਰੁ / 84 ਹਜ਼ੂਰੀ ਦਾ ਪਾਠ / 102 ਸਚਾ ਰਸਤਾ / 106 ਦੁਖ ਸੁਖ ਦਾ ਕਾਰਨ ਤੇ ਦਾਰੂ / 110 ਰਾਗ ਤੇ ਵੈਰਾਗ / 113 ਸ਼ੁਭ ਤੇ ਅਸ਼ੁਭ ਕਰਮ / 117 ਆਪੇ ਨੂੰ ਆਪੇ ਕੈਦ / 119 ਸਚ / 122 ਸਫਲ ਰਾਤ / 126 ਰਾਗ ਮਸਤ ਤੇ ਕੀਰਤਨ ਮਸਤ / 129 ਨਾਮ ਤੇ ਨਾਮੀ / 132 ਕਿਵ ਸਚਿਆਰਾ ਹੋਈਏ / 140 ਨਿਰਗੁਣ ਸਰਗੁਣ / 143 ਕੀ ਮਾੜੀਆਂ ਰੂਹਾਂ ਸਦਾ ਲਈ ਮਾਰੀਆਂ ਗਈਆਂ? / 145 ਤਿਨ ਮੰਗਾ ਜਿ ਤੁਝੈ ਧਿਆਈਦੇ / 148 ਵਿਸਮਾਦੁ / 149 ਫ਼ਕੀਰੀ / 157 ਬਿਮਾਰ ਤੇ ਸ੍ਵਸਥ ਜ਼ਿੰਦੜੀ / 163 ਬੁਧਿ ਬਦਲੀ ਸਿਧਿ ਪਾਈ / 170 “ਪੜਿਆ ਮੂਰਖੁ ਆਖੀਐ॥” / 175 ਵਾਹਿਗੁਰੂ ਸਦਾ ਦਿਆਲ ਹੈ / 184