ਇਸ ਪੁਸਤਕ ਵਿਚ ਸ੍ਰੀ ਸ਼ੰਕਰ ਦੇਵ ਦੀ ਜੀਵਨੀ ਅਤੇ ਉਹਨਾਂ ਦੇ ਭਜਨਾਂ ਦਾ ਸੰਗ੍ਰ੍ਹਹਿ ਪੇਸ਼ ਕੀਤਾ ਗਿਆ ਹੈ। ‘ਨਾਮ ਘੋਸ਼ਾ’ ਸ੍ਰੀ ਸ਼ੰਕਰਦੇਵ ਦੀ ਅਧਿਆਤਮਿਕ ਸਿੱਖਿਆ ਤੋਂ ਉਪਜੇ ਮੱਤ ਦੇ ਚਾਰ ਪ੍ਰਮੁੱਖ ਗ੍ਰੰਥਾਂ ਵਿਚੋਂ ਇਕ ਹੈ। ਇਸ ਵਿਚ ਉਹਨਾਂ ਦੇ ਇੱਕ ਹਜ਼ਾਰ ਗੀਤ ਦਰਜ ਹਨ।