ਇਹ ਪੁਸਤਕ ਭੂਸ਼ਨ ਲਾਲ ਕੌਲ ਦੀਆਂ 18 ਕਹਾਣੀਆਂ ਦੀ ਸੰਗ੍ਰਹਿ ਹੈ। ਇਹ ਤੁਲਨਾਤਮਿਕ ਪਰੀ ਕਹਾਣੀਆਂ ਤੋਂ ਸ਼ੁਰੂ ਹੁੰਦੀਆਂ ਹਨ। ਮਿਥਿਹਾਸਕ ਤੇ ਅਧਿਆਤਮਕ ਕਹਾਣੀਆਂ ਦੀ ਭਰਮਾਰ ਹੈ। ਔਰਤਾਂ ਦੇ ਕਾਰੇ, ਔਰਤਾਂ ਨੂੰ ਰਾਜ਼ ਨਹੀਂ ਦੱਸਣਾ ਅਤੇ ਔਰਤਾਂ ਦੇ ਕਰਾਮਾਤ ਕਾਫੀ ਸੁਲਝੇ ਢੰਗ ਨਾਲ ਪੇਸ਼ ਕੀਤੇ ਗਏ ਹਨ। ਤਕਦੀਰ ਤੇ ਤਦਬੀਰ, ਠੱਗੀ, ਦੀਆਂ ਕਹਾਣੀਆਂ, ਚੋਰੀ ਦਾ ਮਾਟਿਫ, ਬਦਨੀਅਤ ਮਾਟਿਫ ਵਰਨਣਯੋਗ ਹਨ। ਤੀਸਮਾਰ ਖਾਨ ਕਹਾਣੀਆਂ ਨੂੰ ਵੀ ਤੁਲਨਾਤਮਿਕ ਵਿਚ ਥਾਂ ਦਿੱਤੀ ਗਈ ਹੈ।