ਇਸ ਪੁਸਤਕ ਵਿਚ ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਦਾ ਅਧਿਐਨ ਕੀਤਾ ਹੈ ਜਿਹੜੇ ਉਨ੍ਹਾਂ ਨੇ ਇਸਲਾਮ ਅਤੇ ਮੁਸਲਮਾਨਾਂ ਦੇ ਸੰਬੰਧ ਵਿਚ ਕਹੇ ਹਨ ਅਤੇ ਲੋਕਾਂ ਦੇ ਵਿਚਕਾਰ ਆਪਸੀ ਭਾਈਚਾਰਾ, ਨਿਰਪੱਖਤਾ ਅਤੇ ਧਾਰਮਿਕ ਸਦਭਾਵ ਨੂੰ ਉਭਾਰਿਆ ਜਾਵੇ, ਨਾਲ ਹੀ ਧਰਮਾਂ ਵਿਚਲੀ ਸੱਚੀ ਰੂਹਾਨੀਅਤ ਅਤੇ ਨੈਤਿਕਤਾ ਨੂੰ ਆਚਰਨ ਵਿਚ ਪੈਦਾ ਕੀਤਾ ਜਾਵੇ । ਇਹ ਪੁਸਤਕ ਪਾਠਕਾਂ ਲਈ ਲਾਹੇਵੰਦ ਸਾਬਤ ਹੋਵੇਗੀ ।