ਇਹ ਨਾਵਲ ਬੁੱਧ ਸਿੰਘ ਜੀ ਦੇ ਬਚਪਨ ਤੇ ਆਧਾਰਿਤ ਹੈ । ਉਨ੍ਹਾਂ ਦੇ ਬਚਪਨ ਦੀਆਂ ਘਟਿਨਾਵਾਂ ਨੂੰ ਇਸ ਨਾਵਲ ਰਾਹੀ ਪੇਸ਼ ਕੀਤਾ ਹੈ । ਬਾਲ ਪਾਠਕਾਂ ਨੂੰ ਵੀ ਚਾਹਿਦਾ ਹੈ ਕਿ ਉਹ ਪਾਤਰ ਬੁੱਧ ਸਿੰਘ ਨੂੰ ਆਪਣੇ ਹਾਣੀ ਦੇ ਰੂਪ ਵਿਚ ਵੇਖਣ । ਉਹਨਾਂ ਗੁਣਾਂ ਨੂੰ ਲੱਭਣ ਜਿਨ੍ਹਾਂ ਕਰਕੇ ਉਹ ਮਹਾਨ ਹੋ ਗਿਆ ।