ਮੋਤੀਆਂ ਦੀ ਮਾਲਾ

Motian Di Mala

by: Sujan Singh (Principal)


  • ₹ 40.00 (INR)

  • ₹ 34.00 (INR)
  • Hardback
  • ISBN:
  • Edition(s): Apr-2000 / 5th
  • Pages: 138
  • Availability: Out of stock
ਕਹਾਣੀਕਾਰ ਦੇ ਸੰਪਾਦਨ ਵਿਚ ਇਹ ਵੱਖ-ਵੱਖ ਕਹਾਣੀਕਾਰਾਂ ਦੀਆਂ 10 ਕਹਾਣੀਆਂ ਦਾ ਸੰਗ੍ਰਹਿ ਹੈ । ਇਸ ਵਿਚ ਉਸਨੇ ਕਹਾਣੀਆਂ ਨੂੰ ਨਿੱਕੀ ਕਹਾਣੀ ਕਿਹਾ ਹੈ । ਨਿੱਕੀ ਕਹਾਣੀ ਦਾ ਸਭ ਤੋਂ ਵੱਡਾ ਗੁਣ ਇਸ ਦੀ ਸੰਖੇਪਤਾ ਹੈ – ਬਿਰਤਾਂਤ ਦੀ ਸੰਖੇਪਤਾ, ਵਰਨਣ ਦੀ ਸੰਖੇਪਤਾ ਅਤੇ ਗੱਲ ਬਾਤ ਦੀ ਸੰਖੇਪਤਾ । ਇਸ ਵਿਚ ਸ਼ਾਮਿਲ ਕਹਾਣੀਆਂ ਦੀ ਚੋਣ ਕਰਦਿਆਂ ਉਸਨੇ ਜਿਨ੍ਹਾਂ ਪਾਠਕਾਂ ਦੇ ਲਈ ਇਹ ਕਹਾਣੀਆਂ ਸੰਗ੍ਰਹਿ ਕੀਤੀਆਂ ਹਨ । ਉਨ੍ਹਾਂ ਦੀ ਸੂਝ – ਪੱਧਰ ਦਾ ਖਿਆਲ ਰੱਖਿਆ ਗਿਆ ਹੈ । ਨੌਜਵਾਨ ਦੇ ਚੱਲਣ ਉੱਤੇ ਵਿਕ੍ਰਿਤ ਪ੍ਰਭਾਵ ਪਾਉਣ ਵਾਲੀਆਂ ਕਹਾਣੀਆਂ ਨੂੰ, ਭਾਵੇ ਕਲਾ ਦੇ ਪੱਖੋਂ ਉਹ ਕਿੰਨੀਆਂ ਵੀ ਮਗਨ ਹੋਣ, ਇਸ ਸੰਗ੍ਰਹਿ ਵਿਚ ਲੈਣੋਂ ਸੰਕੋਚ ਕੀਤਾ ਗਿਆ ਹੈ ।

Related Book(s)

Book(s) by same Author