ਅਣਡਿੱਠੀ ਦੁਨੀਆ

Andithi Duniya

by: Randhir Singh (Bhai Sahib)


  • ₹ 145.00 (INR)

  • Paperback
  • ISBN:
  • Edition(s): Aug-2023 / 11th
  • Pages: 332
  • Availability: Out of stock
ਇਸ ਪੁਸਤਕ ਵਿਚ ਅਗਲੀ ਦੁਨੀਆਂ ਦਾ ਨਿਰਣਾ ਗੁਰਬਾਣੀ ਦੀ ਰੌਸ਼ਨੀ ਵਿਚ ਕੀਤਾ ਗਿਆ ਹੈ । ਇਸ ਵਿਚ ਅੱਗਾ ਹੈ, ਅਕਾਲ ਪੁਰਖ ਦੀ ਦਰਗਾਹ, ਧਰਮਰਾਇ ਦੀ ਕਚਹਿਰੀ ਵਿਚ ਜਾ ਕੇ ਲੇਖਾ ਦੇਣਾ ਪੈਂਦਾ ਹੈ, ਨਰਕ ਸੁਰਗ ਇਤਿਆਦਿ ਪ੍ਰਕਰਣ ਦਿੱਤੇ ਗਏ ਹਨ । ਇਸ ਵਿਚ ਜਮਾਂ ਦੇ ਅੱਖੀਂ ਦੇਖਣ ਤੇ ਪ੍ਰੇਤ ਹੋਏ ਲੋਕਾਂ ਦੇ ਉਧਾਰ ਸੰਬੰਧੀ ਅੱਖੀਂ ਦੇਖੀਆਂ ਮਿਸਾਲਾਂ ਭੀ ਦਿੱਤੀਆਂ ਗਈਆਂ ਹਨ ।

Related Book(s)

Book(s) by same Author