ਗੁਰਸਿੱਖ ਵਾੜੀ

Gursikh Wari




  • ₹ 130.00 (INR)

  • ₹ 117.00 (INR)
  • Paperback
  • ISBN: 93-80854-46-5
  • Edition(s): Jan-2012 / 4th
  • Pages: 248
  • Availability: In stock
ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਇਸ ਪੁਸਤਕ ਗੁਰਸਿੱਖ ਵਾੜੀ ਚ ਗੁਰੂ ਸਾਹਿਬਾਂ ਦੇ ਸਮੇਂ ਦੇ ਚੋਣਵੇਂ ਗੁਰਸਿੱਖਾਂ ਦੇ ਬੜੇ ਰੌਚਕ ਤੇ ਸਿੱਖਿਆਦਾਇਕ ਪ੍ਰਸੰਗ ਕਾਵਿ-ਮਈ ਰੂਪ ਵਿਚ ਦਰਜ ਹਨ । ਸਮੂੰਹ ਪ੍ਰਸੰਗਾਂ ਚ ਗੁਰਸਿੱਖਾਂ ਦੇ ਵੱਖ ਵੱਖ ਗੁਣਾਂ ਜਿਵੇਂ ਕਿ ਗੁਰੂ ਦਾ ਸਿੱਖ ਆਪਣੇ ਗੁਰੂ ਦਾ ਦਰਸ਼ਨ ਕਰ ਕੇ ਕਿਵੇਂ ਨਿਹਾਲ ਹੋਇਆ, ਗੁਰੂ ਦੀ ਸਭਾ ਦਾ ਕਿਵੇਂ ਅਨੰਦ ਮਾਣਿਆਂ, ਗੁਰੂ ਦੇ ਵਚਨਾ ਨੂੰ ਮਿੱਠਾ ਕਰਕੇ ਮੰਨਿਆ, ਹੋਰਾਂ ਗੁਰਸਿੱਖਾਂ ਨੂੰ ਆਪਣਾ ਭਾਈ ਮੰਨਿਆ ਅਤੇ ਗੁਰੂ ਦੀ ਸੇਵਾ ਨੂੰ ਹੀ ਆਪਣਾ ਜੀਵਨ ਜਾਣਿਆ ਦਾ ਜ਼ਿਕਰ ਆਉਂਦਾ ਹੈ । ਇਸ ਵਿਚ ਜਿੰਨੇ ਵੀ ਪ੍ਰਸੰਗ ਆਉਂਦੇ ਹਨ ਭਾਵੇਂ ਸਾਰੇ ਦੇ ਸਾਰੇ ਕਿਸੇ ਵੀ ਗੁਰਸਿੱਖ ਦੇ ਪੂਰੇ ਜੀਵਨ ਨਾਲ ਸਾਡੀ ਸਾਂਝ ਨਹੀਂ ਪਾਉਂਦੇ ਪਰ ਹਰੇਕ ਗੁਰਸਿੱਖ ਦੇ ਜੀਵਨ ਦੇ ਵੱਖ-ਵੱਖ ਗੁਣਾਂ ਨਾਲ ਉਤਪੋਤ ਇਹ ਝਲਕਾਰੇ ਸਮੂੰਹ ਸੰਸਾਰਕ ਗੁਣਾਂ ਦਾ ਗੁਲਦਸਤਾ ਬਣ ਜਾਂਦੇ ਹਨ ।