ਅਦਨ ਬਾਗ਼ ਦੇ ਯੋਗੀ

Adan Bagh De Yogi

by: Amrita Pritam


  • ₹ 140.00 (INR)

  • ₹ 126.00 (INR)
  • Hardback
  • ISBN: 81-8059-011-9
  • Edition(s): reprint Jan-2008
  • Pages: 128
  • Availability: Out of stock
ਅਦਨ ਬਾਗ ਬਾਹਰ ਕਿਤੇ ਨਹੀਂ, ਇਹ ਸਾਡੇ ਅੰਦਰ ਹੈ । ਵੱਸੋਂ ਬਾਹਰੀ ਕਾਮ ਸ਼ਕਤੀ ਜਾਂ ਕੋਈ ਵੀ ਸ਼ਕਤੀ ਇਸ ਅਦਨ ਬਾਗ ਵਿਚ ਵਰਜਿਤ ਹੈ । ਹੋਰ ਕੁਝ ਵਰਜਿਤ ਨਹੀ.... । ਸ੍ਵੈ ਉਤੇ ਅਖ਼ਤਿਆਰ ਹੀ ਬੰਦੇ ਨੂੰ ਉਹ ਹੱਕ ਦੇਂਦਾ ਹੈ, ਜਿਹਦੇ ਨਾਲ ਕੁਝ ਵੀ ਵਰਜਿਤ ਨਹੀਂ ਰਹਿੰਦਾ.... ਸਭ ਕੁਝ ਅਵਰਜਿਤ ਹੋ ਜਾਂਦਾ ਹੈ । ਇਹ ਕੁਝ ਦਾਸਤਾਨਾਂ ਹਨ, ਉਨ੍ਹਾਂ ਦੀਆਂ, ਜਿੰਨ੍ਹਾਂ ਨੇ ਹਰ ਸ਼ੈਅ ਦੇ ਅਵਰਜਿਤ ਹੋਣ ਦਾ ਹੱਕ ਹਾਸਿਲ ਕੀਤਾ ਹੈ ।

Related Book(s)

Book(s) by same Author